ਫ਼ੁਰਤੀਲੇ ਸੌਫਟਵੇਅਰ ਦੇ ਵਿਕਾਸ ਲਈ ਮਨੋਰਥ ਪੱਤਰ
ਅਸੀਂ ਸਾਫ਼ਟਵੇਅਰ ਵਿਕਾਸ ਦੇ ਬਿਹਤਰ ਤਰੀਕੇ ਖੋਜ ਰਹੇ ਹਾਂ
ਨਿਜੀ ਤਜਰਬੇ ਰਾਹੀਂ ਅਤੇ ਹੋਰਨਾਂ ਦੀ ਇਸ ਸੰਬੰਧੀ ਸਹਾਇਤਾ ਕਰ ਕੇ।
ਇਸ ਕਾਰਜ ਰਾਹੀਂ ਅਸੀਂ ਕਦਰ ਕਰਨ ਲੱਗ ਪਏ ਹਾਂ:

ਇਨਸਾਨਾਂ ਅਤੇ ਵਿਚਾਰ-ਵਟਾਂਦਰਿਆਂ ਦੀ ਕਾਰਵਾਈਆਂ ਅਤੇ ਔਜ਼ਾਰਾਂ ਦੇ ਮੁਕਾਬਲੇ
ਕਾਰਜਸ਼ੀਲ ਸਾਫਟਵੇਅਰ ਦੀ ਵਿਆਪਕ ਦਸਤਾਵੇਜ਼ਾਂ ਦੇ ਮੁਕਾਬਲੇ
ਗਾਹਕ-ਸਹਿਯੋਗ ਦੀ ਇਕਰਾਰਨਾਮਾ-ਸੌਦਾਬਾਜ਼ੀ ਦੇ ਮੁਕਾਬਲੇ
ਪਰਿਵਰਤਨ-ਪ੍ਰਤੀਕਰਮ ਦੀ ਯੋਜਨਾ ਨੇਪਰੇ ਚੜ੍ਹਾਉਣ ਦੇ ਮੁਕਾਬਲੇ

ਦੂਸਰੇ ਸ਼ਬਦਾਂ ਵਿੱਚ, ਜਦ ਕਿ ਸੱਜੇ ਪਾਸੇ ਦਰਸਾਈਆਂ ਚੀਜ਼ਾਂ ਦੀ ਆਪਣੀ ਮਾਨਤਾ ਹੈ,
ਅਸੀਂ ਖੱਬੇ ਪਾਸੇ ਦਰਸਾਈਆਂ ਚੀਜ਼ਾਂ ਦੀ ਜ਼ਿਆਦਾ ਕਦਰ ਕਰਦੇ ਹਾਂ।
Kent Beck
Mike Beedle
Arie van Bennekum
Alistair Cockburn
Ward Cunningham
Martin Fowler
James Grenning
Jim Highsmith
Andrew Hunt
Ron Jeffries
Jon Kern
Brian Marick
Robert C. Martin
Steve Mellor
Ken Schwaber
Jeff Sutherland
Dave Thomasਕਾਪੀ; 2001, ਉਪਰੋਕਤ ਲੇਖ਼ਕ।
ਇਸ ਘੋਸ਼ਣਾ-ਪੱਤਰ ਦਾ ਕਿਸੇ ਵੀ ਰੂਪ ਵਿੱਚ ਆਜ਼ਾਦੀ ਪੂਰਵਕ ਉਤਾਰਾ ਕੀਤਾ ਜਾ ਸਕਦਾ ਹੈ,
ਬਸ਼ਰਤੇ ਉਤਾਰਾ ਸੰਪੂਰਨ ਹੋਵੇ ਅਤੇ ਇਸ ਸੂਚਨਾ ਦੁਆਰਾ ਕੀਤਾ ਗਿਆ ਹੋਵੇ।


ਫ਼ੁਰਤੀਲੇ ਸਾਫ਼ਟਵੇਅਰ ਦੇ 12 ਸਿਧਾਂਤ

ਦਸਤਖ਼ਤ-ਕਰਤਾਵਾਂ ਨੂੰ ਦੇਖੋ

ਲੇਖ਼ਕਾਂ ਬਾਰੇ
ਮਨੋਰਥ-ਪੱਤਰ ਬਾਰੇ


Afrikaans
Albanian
Amharic
عربي
Azərbaycanca
Беларуская
Bosanski
Български
Català
Česky
Deutsch
Dansk
Ελληνικά
English
Español
Eesti
Euskara
Suomi
Français
Gaeilge
Gàidhlig
Galician
Galego
ქართული
עברית
हिंदी
Croatian/Hrvatski
Hungarian/Magyar
Bahasa Indonesia
Íslenska
Italiano
日本語
ខ្មែរ
한국어
Latviešu
Lietuvių
Македонски/Macedonian
Bahasa Melayu
မြန်မာစာ
नेपाली
Nederlands
Norsk
ଓଡ଼ିଆ
ਪੰਜਾਬੀ
Polski
فارسی
Português Brasileiro
Português Portugal
Română
Русский
සිංහල
Slovenščina
Slovensky
संस्कृत
Srpski
Svenska
Swahili
தமிழ்
తెలుగు
ภาษาไทย
Filipino
Türkçe
Xitsonga
Українська
اردو
Yoruba
繁體中文
简体中文


site design and artwork © 2001, Ward Cunningham
Punjabi translation by Sunish Chabba .